Sidhu Moosewala ਦੇ ਮਾਂ-ਪਿਓ ਨੂੰ ਮਿਲਣ ਆਇਆ ਕੈਨੇਡਾ ਤੋਂ ਪਰਿਵਾਰ | OneIndia Punjabi
2022-11-01
0
ਸਿੱਧੂ ਦਾ ਦੋਸਤ ਤੇ ਉਸਦਾ ਫੈਨ ਜਸਪ੍ਰੀਤ ਸੰਧੂ ਪਿੰਡ ਮਾਨਸਾ ਆਪਣੇ ਪਰਿਵਾਰ ਸਮੇਤ ਸ਼ੁੱਭਦੀਪ ਦੇ ਮਾਂ-ਪਿਓ ਨੂੰ ਮਿਲਣ ਪਹੁੰਚਿਆ | ਜਸਪ੍ਰੀਤ ਦੀ ਪਤਨੀ ਰਮਨਦੀਪ ਰੋਜ਼ ਦਾ ਕਹਿਣਾ ਹੈ ਕਿ ਸਿੱਧੂ ਦੀ ਕਮੀ ਤਾਂ ਕੋਈ ਪੂਰੀ ਨਹੀ ਕਰ ਸਕਦਾ |